ਕਣਕ ਘਟੇਂਦਿਆਂ ਗੁੜ ਘਟੇ ਤੇ ਮੰਦੀ ਪਏ ਕਪਾਹ

- (ਕਣਕ ਦੇ ਸਸਤੇ ਹੋਣ ਨਾਲ ਸਾਰੀਆਂ ਜਿਨਸਾਂ ਸਸਤੀਆਂ ਹੋ ਜਾਂਦੀਆਂ ਹਨ)

ਮੰਦਾ ਕਿਵੇਂ ਨਾ ਹੋਵੇ, ਕਣਕ ਜੁ ਛੋਲਿਆਂ ਦੇ ਭਾ ਪਈ ਵਿਕਦੀ ਹੋਈ। 'ਕਣਕ ਘਟੇਂਦਿਆਂ ਗੁੜ ਘਟੇ ਤੇ ਮੰਦੀ ਪਏ ਕਪਾਹ।

ਸ਼ੇਅਰ ਕਰੋ

📝 ਸੋਧ ਲਈ ਭੇਜੋ