ਕਣਕ ਕਮਾਦੀ ਮਿਹਣਾ, ਜੇ ਰਹਿਣ ਵਿਸਾਖ

- (ਜੇ ਵਿਸਾਖ ਦੇ ਮਹੀਨੇ ਵਿਚ ਕਣਕ ਤੇ ਕਮਾਦ ਦਾ ਫ਼ਸਲ ਪੱਕੇ ਨਾ, ਤਦ ਮਾੜੀ ਮਿਥੀ ਜਾਂਦੀ ਹੈ)

ਭਾਈ ! 'ਕਣਕ ਕਮਾਦੀ ਮਿਹਣਾ, ਜੇ ਰਹਿਣ ਵਿਸਾਖ'। ਵੇਲੇ ਸਿਰ ਚੀਜ਼ ਨਾ ਪੱਕੀ ਤਾਂ ਕੀ ਪੱਕੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ