ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾਹ

- (ਕਰਨ ਤੋਂ ਪਹਿਲਾਂ ਹੀ ਕਿਸੇ ਕੰਮ ਦੀ ਸਫ਼ਲਤਾ ਦੀ ਇਛਿਆ ਕਰਨੀ)

ਅਜੇ ਕੀ ਪਤਾ ਹੈ ਜੀ, ਕੀ ਕੀ ਹੋਣਾ ਹੈ ? 'ਕਣਕ ਖੇਤ, ਕੁੜੀ ਪੇਟ ਆ ਜਵਾਈਆ ਮੰਡੇ ਖਾਹ' । ਅਜੇ ਤਾਂ ਮੇਰਾ ਆਪਣਾ ਮੁੱਢ ਵੀ ਨਹੀਂ ਬੱਝਾ। ਮੈਂ ਕਿਸੇ ਹੋਰ ਨੂੰ ਕੀ ਧੀਰਜ ਬੰਨਾਵਾਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ