ਕਣਕ ਨਾਲ ਘੁਣ ਵੀ ਪੀਠਾ ਜਾਂਦਾ ਹੈ

- (ਜਦ ਗੁਨਹਗਾਰ ਨਾਲ ਬੇ-ਗੁਨਾਹ ਮਾਰਿਆ ਜਾਏ)

ਪਿੰਡ ਵਿੱਚ ਸ਼ਰਾਰਤੀ ਲੋਕ ਤਾਂ ਥੋੜ੍ਹੇ ਹੀ ਸਨ, ਪਰ ਪੁਲਸ-ਚੌਕੀ ਸਾਰੇ ਪਿੰਡ ਤੇ ਲਾ ਦਿੱਤੀ ਗਈ। 'ਕਣਕ ਨਾਲ ਘੁਣ ਪਿਸਣ' ਵਾਲੀ ਹੀ ਗੱਲ ਹੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ