ਕੰਡਾ ਕਢਾਣ ਆਈ ਤੇ ਗੰਢੀ ਭੰਨਾ ਬੈਠੀ

- (ਆਈ ਤਾਂ ਦੁੱਖ ਹਟਾਣ ਨੂੰ, ਪਰ ਉਲਟਾ ਦੁੱਖ ਸਹੇੜ ਬੈਠੀ)

‘ਕੰਡਾ ਕਢਾਣ ਆਈ ਤੇ ਗੰਢੀ ਭੰਨਾ ਬੈਠੀ। ਆਏ ਤਾਂ ਤੁਹਾਡੇ ਪਾਸ ਦਿਲ ਹੌਲਾ ਕਰਨ ਨੂੰ ਸੀ ਪਰ ਤੁਸਾਂ ਉਲਟਾ ਹੋਰ ਦੁਖੀ ਕਰ ਤੋਰਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ