ਕੰਡੇ ਨਾਲ ਹੀ ਕੰਡਾ ਕਢੀਦਾ ਹੈ

- (ਦੁੱਖ ਉਠਾਕੇ ਹੀ ਦੁੱਖ ਦੂਰ ਕਰੀਦਾ ਹੈ)

ਮਿਹਨਤ ਕੀਤੇ ਬਿਨਾਂ ਸੁਖ ਕਿੱਥੇ ? ਕੰਡੇ ਨਾਲ ਹੀ ਕੰਡਾ ਕਢੀਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ