ਕੰਧਾਂ ਦੇ ਵੀ ਕੰਨ ਹੁੰਦੇ ਨੇ

- (ਜਿਹੜੀ ਗੱਲ ਮੂੰਹੋਂ ਕੱਢੋ ਉਹ ਛੁਪੀ ਨਹੀਂ ਰਹਿੰਦੀ)

ਗੱਲ ਸੋਚ ਕੇ ਤੇ ਅੱਗਾ ਪਿੱਛਾ ਵੇਖ ਕੇ ਕਰਿਆ ਕਰੋ। ਜ਼ਮਾਨਾ ਬੜਾ ਖ਼ਰਾਬ ਏ । ਕੰਧਾਂ ਨੂੰ ਵੀ ਕੰਨ ਲੱਗੇ ਹੋਏ ਨੇ। ਇਹ ਨਾ ਸਮਝੋ ਜੁ ਤੁਸੀਂ ਕਹਿ ਦਿੱਤਾ ਤੇ ਗੱਲ ਲੁਕੀ ਰਹਿ ਗਈ।
(

ਸ਼ੇਅਰ ਕਰੋ

📝 ਸੋਧ ਲਈ ਭੇਜੋ