ਕੰਡਿਆਂ ਤੋਂ ਦਾਖ ਇਕੱਠੀ ਕਰਦੇ ਨੇ

- (ਭੈੜੇ ਕੰਮ ਕਰਕੇ ਭਲੇ ਦੀ ਆਸ ਰੱਖਣੀ)

ਕਰਮ ਸਿੰਘ - ਨੰਬਰਦਾਰ ਜੀ ! ਕੰਮ ਤਾਂ ਮਾੜੇ ਕਰਨੇ, ਫਿਰ ਸੋਭਾ ਦੀ ਆਸ ਰੱਖਣੀ। 'ਕੰਡਿਆਂ ਤੋਂ ਦਾਖ ਇਕੱਠੀ ਕਿਵੇਂ ਹੋਵੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ