ਕੰਨਾਂ ਦਾ ਕੱਚਾ, ਨਾ ਹੁੰਦਾ ਕਦੀ ਸੱਚਾ

- (ਆਪਣੀ ਸਮਝ ਤੋਂ ਕੰਮ ਨਾ ਲੈਣਾ ਤੇ ਸੁਣੀ ਸੁਣਾਈ ਗੱਲ ਤੇ ਅਮਲ ਕਰਨਾ)

ਸ਼ੇਰ ਸਿੰਘ ਦੂਜੇ ਦੀ ਗੱਲ ਸੁਣ, ਝੱਟ ਪੱਟ ਗੁੱਸੇ ਵਿਚ ਆ ਗਿਆ। ਜੋ ਜੀ ਆਉਂਦਾ ਹੈ, ਹੁਕਮ ਚਾੜ੍ਹ ਦੇਂਦਾ ਹੈ। ਸੱਚ ਹੈ 'ਕੰਨਾ ਦਾ ਕੱਚਾ ਨਾ ਹੁੰਦਾ ਕਦੀ ਸੱਚਾ !'

ਸ਼ੇਅਰ ਕਰੋ

📝 ਸੋਧ ਲਈ ਭੇਜੋ