ਕੰਤ ਨਾ ਪੁਛੇ ਵਾਤੜੀ ਸੋਹਾਗ ਗਣਾਵੈ

- (ਪਤੀ ਵਾਤ ਨਹੀਂ ਪੁੱਛਦਾ ਤੇ ਆਪਣੇ ਆਪ ਨੂੰ ਸੋਹਾਗਣ ਦਸਦੀ ਹੈ)

ਆਪ ਨ ਵੰਜੈ ਸਾਹੁਰੈ ਸਿਖ ਲੋਕ ਸੁਣਾਵੇ ।
ਕੰਤ ਨਾ ਪੁਛੈ ਵਾਤੜੀ, ਸੋਹਾਗ ਗਣਾਵੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ