ਕਪਾਹ ਦੀ ਫੁੱਟੀ, ਜਿਥੇ ਧਰੀ ਉੱਥੇ ਲੁੱਟੀ

- (ਚੰਗੀ ਚੀਜ਼ ਦਾ ਹਰ ਕੋਈ ਗਾਹਕ ਬਣ ਜਾਂਦਾ ਹੈ)

ਸੁੰਦਰ ਤੀਵੀਂ ਵੀ ਇਕ ਬਿਮਾਰੀ ਏ, 'ਕਪਾਹ ਦੀ ਫੁੱਟੀ, ਜਿਥੇ ਧਰੀ ਉੱਥੇ ਲੁੱਟੀ। ਹਰਦਮ ਉਸ ਦੀ ਰਾਖੀ ਕਰਦੇ ਫਿਰੋ ।

ਸ਼ੇਅਰ ਕਰੋ

📝 ਸੋਧ ਲਈ ਭੇਜੋ