ਕਪੜਾ ਆਥੇ ਤੂੰ ਮੈਨੂੰ ਰਖ ਤਾਹ ਕਰ । ਮੈਂ ਤੈਨੂੰ ਕਢਾਂ ਪਾਤਸ਼ਾਹ ਕਰ

- (ਕੱਪੜੇ ਦੀ ਸੰਭਾਲ ਕਰੇ, ਤਾਂ ਬੰਦਾ ਨਿਤ ਨਵਾਂ ਬਣ ਠਣ ਕੇ ਨਿਕਲਦਾ ਹੈ)

ਸੰਭਾਲ ਕੇ ਵਰਤੋ, ਤਾਂ ਇਨ੍ਹਾਂ ਕਪੜਿਆਂ ਵਿੱਚ ਹੀ ਨਿਤ ਹੋਰ ਦੇ ਹੋਰ ਪਏ ਲੱਗੋ। 'ਕਪੜਾ ਆਥੇ (ਆਖੇ) ਤੂੰ ਮੈਨੂੰ ਰਖ ਤਾਹ ਕਰ ! ਮੈਂ ਤੈਨੂੰ ਕਢਾਂ ਪਾਤਸ਼ਾਹ ਕਰ ।" ਵਾਲੀ ਗੱਲ ਸਿਆਣਿਆਂ ਐਵੇਂ ਨਹੀਂ ਜੇ ਆਖੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ