ਕਪੜੇ ਸਬੂਣੀ ਤੇ ਦਾਲ ਅਲੂਣੀ

- (ਪੱਲੇ ਕੁਝ ਨਾ ਹੋਵੇ ਤੇ ਬਾਹਰ ਦਾ ਦਿਖਾਵਾ ਬਹੁਤਾ ਹੋਵੇ)

ਰੁਕਮਣੀ-ਭੈਣ, ਗੁਲੋ ਦੀ ਤਾਂ ਉਹ ਗੱਲ ਹੈ, ਅਖੇ ਕਪੜੇ ਸਬੂਣੀ ਤੇ ਦਾਲ ਅਲੂਣੀ । ਪੱਲੇ ਤਾਂ ਖਾਣ ਪੀਣ ਨੂੰ ਕੁਝ ਹੈ ਨਹੀਂ, ਪਰ ਸ਼ੂੰਕਾ ਸ਼ਾਂਕੀ ਬੜੀ ਕਰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ