ਅਵਤਾਰੇ-ਭੈਣ ਜੀ ! ਜਦ ਤੇਰੀਆਂ ਦੂਜੀਆਂ ਭੈਣਾਂ ਨੂੰ ਕਹਿ ਦਿੱਤਾ ਹੈ, ਅਸੀਂ ਤੁਹਾਡਾ ਦਿੱਤਾ ਖਾਨੀਆਂ ਹਾਂ, ਤੂੰ ਵੀ ਕਹਿ ਕੇ ਆਪਣਾ ਵੇਲਾ ਲੰਘਾ ਲੈ। ਸਿਆਣਾ ਉਹ ਹੁੰਦਾ ਹੈ, ਜੋ ਵੇਲਾ ਜਾਣੇ । ਕਾਹਨੂੰ ਘਰ ਵਿੱਚ ਭੜਥੂ ਪਾਨੀ ਏ ? ਜਿਨ੍ਹਾਂ ਨਹੀਂ ਸੁਣਿਆ ਉਨ੍ਹਾਂ ਨੂੰ ਸੁਣਾਉਨੀ ਹੈ ? 'ਕੱਪੜਾ ਚੁੱਕੀਏ ਤਾਂ ਢਿੱਡ ਆਪਣਾ ਹੀ ਨੰਗਾ ਹੁੰਦਾ ਹੈ।
ਸ਼ੇਅਰ ਕਰੋ