ਕਪਟੀ ਦਾ ਬੋਲਿਆ, ਕੁਸਤੀ ਦਾ ਤੋਲਿਆ, ਕਦੀ ਨਾ ਹੋਵੇ ਪੂਰਾ

- (ਕਪਟੀ ਤੇ ਕੁਸੱਤੀ ਸਦਾ ਘਾਟੇਵੰਦੀ ਗੱਲ ਹੀ ਕਰਦਾ ਹੈ)

ਨਾ ਮੰਨੋ ਕਦੀ ਏਸ ਕਪਟੀ ਦੇ ਲਾਰਿਆਂ ਨੂੰ । "ਕਪਟੀ ਦਾ ਬੋਲਿਆ, ਕੁਸਤੀ ਦਾ ਤੋਲਿਆ, ਕਦੇ ਨਾ ਹੋਵੇ ਪੂਰਾ।"

ਸ਼ੇਅਰ ਕਰੋ

📝 ਸੋਧ ਲਈ ਭੇਜੋ