ਕਰ ਪਰਾਇਆਂ ਤੇ ਆਵਨੀ ਜਾਇਆਂ

- (ਜਦ ਕੋਈ ਦੂਜਿਆਂ ਨੂੰ ਦੁਖੀ ਕਰੇ ਤਦ ਬਦਅਸੀਸਾਂ ਦਿੰਦਿਆਂ ਕਹਿੰਦੇ ਹਨ)

ਭਾਗ ਭਰੀ- ਉਨ੍ਹਾਂ ਸੱਤੀਂ ਪੀੜ੍ਹੀਆਂ... ਬੱਚਾ ਖਾਣੀਆਂ, ਮੇਰੀ ਬੇਦੋਸ਼ੀ ਧੀ ਨੂੰ ਧੱਕਾ ਦੇ ਛੱਡਿਆ ਏ । ਸ਼ਾਲਾ ! ਜਾਈਆਂ ਦੇ ਪੇਸ਼ ਆਵੇ ਨੇ, 'ਕਰ ਪਰਾਇਆਂ ਤੇ ਆਵਨੀਂ ਜਾਇਆ' । ਬੱਚੇ ਮਰਣ ਨੇ ਤੇ ਮੂਲੀ ਪੁਟਿਆ ਟੋਆ ਹੋਵੇ ਨੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ