ਕਰਮ ਫਲ ਤਾਂ ਸਭ ਫਲ, ਭੀਖ ਵਣਜ ਵਿਹਾਰ

- (ਕਿਸਮਤ, ਚੰਗੀ ਨਾ ਹੋਵੇ, ਤਦ ਸਾਰੇ ਵਪਾਰ ਮਾੜੇ ਹੀ ਹੁੰਦੇ ਹਨ)

ਭਾਈ, ਜਦੋਂ ਤੱਕ ਕਰਮ ਚੰਗੇ ਨਾ ਹੋਣ, ਸਿੱਧੇ ਕੀਤੇ ਕੰਮ ਭੀ ਪੁੱਠੇ ਹੀ ਹੁੰਦੇ ਹਨ, ਸਿਆਣਿਆਂ ਨੇ ਠੀਕ ਆਖਿਆ ਹੈ :-- 'ਕਰਮ ਫਲ ਤਾਂ ਸਭ ਫਲ, ਭੀਖ ਵਣਜ ਵਿਹਾਰ।'

ਸ਼ੇਅਰ ਕਰੋ

📝 ਸੋਧ ਲਈ ਭੇਜੋ