ਕਰਮਾਂ ਦੀ ਰੱਤੀ ਚੰਗੀ, ਅਕਲ ਦਾ ਤੇਲਾ ਮੰਦਾ

- (ਕਰਮ ਸਾਥ ਦੇਣ, ਤਾਂ ਹੀ ਗੱਲ ਹੈ । ਅਕਲ ਉੱਤੇ ਬਹੁਤਾ ਭਰੋਸਾ ਰੱਖਣਾ ਮਾੜਾ ਹੈ)

ਉਹ ਪੜ੍ਹਿਆ ਹੋਇਆ ਤੇ ਬਥੇਰਾ ਹੈ, ਪਰ ਕਿਸਮਤ ਦਾ ਨਿਰਾ ਬਲੀ ਹੀ ਹੈ। ਵਿਚਾਰੇ ਦਾ ਇਕ ਹੱਥ ਅੱਗੇ ਤੇ ਇਕ ਪਿੱਛੇ ਹੀ ਰਹਿੰਦਾ ਹੈ । ਕਰਮਾਂ ਦੀ ਰਤੀ ਚੰਗੀ ਤੇ ਅਕਲ ਦਾ ਤੇਲਾ ਮੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ