ਕਰਣੀ ਦਾ ਊਰਾ, ਕਹਿਣੀ ਦਾ ਸੂਰਾ

- (ਕਥਨੀ ਵਿੱਚ ਤਾਂ ਦਮਗਜੇ ਮਾਰੇ, ਪਰ ਕਰਣੀ ਕੁਝ ਨਾ ਹੋਵੇ)

ਹੁਣ ਤਾਂ ਨੌਜਵਾਨ ਖਾਲਸਾ ਤਾਂ ਸੁਖ ਨਾਲ ਕਹਿਣੀ ਦਾ ਸੂਰਾ ਅਤੇ ਕਰਣੀ ਦਾ ਊਰਾ ਹੈ। ਵਾਹਿਗੁਰੂ ਜਾਣੇ ਕੈਸਾ ਹੈ ਪਰ ਕਰਣੀ ਦੇ ਦਮਗਜੇ ਮਾਰਨ ਲਈ ਤਾਂ ਜੰਗ ਬਹਾਦਰ ਹੈਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ