ਕਰਣੀ ਨਾ ਕਰਤੂਤ, ਚਲ ਮੇੇਰੇ ਪੂਤ

- (ਆਪ ਕੁਝ ਨਾ ਕਰਨਾ, ਪਰ ਦੂਜਿਆਂ ਨੂੰ ਮੱਤ ਦੇਣੀ)

ਤੇਰਾ ਕੰਮ ਮੈਨੂੰ ਪਸੰਦ ਨਹੀਂ। ਆਪ ਤਾਂ ਕੁਝ ਤੂੰ ਕਰਨਾ ਨਾ ਹੋਇਆ ਤੇ ਲੋਕਾਂ ਨੂੰ ਮੱਤਾਂ ਦੇਣ ਵਿੱਚ ਸਭ ਤੋਂ ਮੂਹਰੇ। 'ਕਰਣੀ ਨਾ ਕਰਤੂਤ ਚਲ ਮੇਰੇ ਪੂਤ' ਵਾਲਾ ਵਤੀਰਾ ਇੱਥੇ ਸਫਲ ਨਹੀਂ ਹੋਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ