ਕਰਜ਼ੋਂ ਛੁਟੇ, ਗੰਗਾ ਨਹਾਏ

- (ਕਿਸੇ ਦਾ ਕਰਜ਼ਾ ਦੇ ਦੇਣਾ ਵੱਡਾ ਪੁੰਨ ਹੈ, ਇਸ ਨਾਲ ਮਨ ਤੋਂ ਬੜਾ ਭਾਰ ਲਹਿ ਜਾਂਦਾ ਹੈ)

ਜੱਟੀ—ਸ਼ਾਹ ਜੀ ! ਸ਼ੁਕਰ ਹੈ ‘ਕਰਜ਼ੇ ਛੁਟੇ, ਗੰਗਾ ਨਹਾਏ । ਤੁਹਾਡਾ ਦੇਣਾ ਦੇ ਕੇ ਸੁਖੀ ਹੋ ਗਏ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ