ਕਸਾਈ ਕੋਲ ਬੱਕਰੀਆਂ

- (ਜਦ ਕੋਈ ਮੌਤ ਦੇ ਮੂੰਹ ਵਿਚ ਹੋਵੇ)

੧੯੪੭ ਦੇ ਉਹ ਦਿਨ ਸਾਨੂੰ ਨਹੀਂ ਭੁਲਦੇ, ਜਿਹੜੇ ਅਸਾਂ ਸ਼ੇਖੂਪੁਰੇ ਦੇ ਕੈਂਪ ਵਿੱਚ ਕੱਟੇ । ਸਾਰੇ ਹਿੰਦੂ ਸਿੱਖ ਇਉਂ ਦਿਨ ਕੱਟਦੇ ਸਨ, ਜਿਵੇਂ 'ਕਸਾਈ ਕੋਲ ਬੱਕਰੀਆਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ