ਕਤਦਿਆਂ ਵੀ ਖਾਣਾ ਤੇ ਵਤਦਿਆਂ ਵੀ ਖਾਣਾ

- (ਬੰਦਾ ਹਰ ਵੇਲੇ ਕੁਝ ਨਾ ਕੁਝ ਕੰਮ ਕਰਦਾ ਰਹੇ ਤੇ ਵਿਹਲਾ ਨਾ ਬਹੇ ਕਿਉਂਕਿ ਉਸ ਪੇਟ ਪਾਲਣਾ ਹੈ)

'ਕਤਦਿਆਂ ਵੀ ਖਾਣਾ ਤੇ ਵਤਦਿਆਂ ਵੀ ਖਾਣਾ'। ਪੇਟ ਜੂ ਰੱਬ ਨੇ ਨਾਲ ਲਾ ਦਿੱਤਾ। ਫਿਰ ਵਿਹਲੇ ਕਿਵੇਂ ਬੈਠੀਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ