ਕੱਟੇ ਕਦੀ ਨਾ ਚੁੰਘਣ ਵੱਟੇ

- (ਕਿਸੇ ਪਾਸੋਂ ਕੋਈ ਅਨਹੋਣੀ ਆਸ ਰੱਖਣੀ)

ਜੋਗਿੰਦਰ ਸਿੰਘ ਸਾਰੇ ਜਤਨ ਕਰਕੇ ਹਾਰ ਗਿਆ। ਪਰ ਦਲੀਪ ਕੌਰ ਆਪਣੀ ਆਦਤ ਤੋਂ ਬਾਜ਼ ਨਾ ਆਈ । ਨਾਲੇ ਉਸ ਨੇ ਆਪ ਹੀ ਪਹਿਲਾਂ ਖੁੱਲਾ ਖਾਣ ਦੀ ਆਦਤ ਪਾਈ ਸੀ, ਤੇ ਹੁਣ ਇਕ ਦਮ ਹੱਥ ਸੰਕੋਚ ਲਿਆ। ਆਖਰ ਕੱਟਿਆਂ ਨੇ ਵੱਟੇ ਤਾਂ ਨਹੀਂ ਸਨ ਚੁੰਘਣੇ । ਜੋਗਿੰਦਰ ਸਿੰਘ ਨੇ ਹਾਰ ਕੇ ਪੈਸੇ ਜੇਬ ਵਿੱਚ ਰੱਖਣੇ ਛੱਡ ਦਿੱਤੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ