ਕੌਡੀ ਕੌਡੀ ਜੋੜਿਆਂ ਤਾਂ ਬਣਿਆ ਲੱਖ ਕਰੋੜ

- (ਥੋੜਾ ਥੋੜਾ ਪੈਸਾ ਇਕੱਠਾ ਕਰ, ਧਨੀ ਬਣ ਜਾਣਾ)

ਹੁਣ ਤਾਂ ਆਸਾ ਸਿੰਘ ਲੱਖਾਂ ਵਿੱਚ ਖੇਡਦਾ ਹੈ। 'ਕੌਡੀ ਕੌਡੀ ਜੋੜ ਕੇ ਬਣਿਆ ਲੱਖ ਕਰੋੜ। ਸੰਜਮ ਨਾਲ ਉਸਨੇ ਕਰਾਮਾਤ ਕਰ ਵਿਖਾਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ