ਕੌਡੀ ਨਾ ਹੋਇ ਪਾਸ ਤਾਂ ਮੇਲਾ ਲੱਗੇ ਉਦਾਸ

- (ਪੈਸੇ ਬਿਨਾਂ ਕੰਮ ਨਹੀਂ ਸੂਤ ਬਹਿੰਦਾ)

ਬਿਨਾਂ ਧਨ ਦੇ ਕਿਹੜਾ ਰੁਜ਼ਗਾਰ ਕਰੀਏ । 'ਕੌਡੀ ਨ ਹੋਏ ਪਾਸ, ਤਾਂ ਮੇਲਾ ਲਗੇ ਉਦਾਸ। ਸਾਨੂੰ ਤਾਂ ਹਰ ਪਾਸੇ ਨਿਸਫਲਤਾ ਵਿਖਾਈ ਦੇਂਦੀ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ