ਕੌਣ ਚੁਕੇ ਪੂਤ ਪੱਗੜ ਦੇ

- (ਬੜਾ ਔਖਾ ਕੰਮ ਆਪਣੇ ਜ਼ਿੰਮੇ ਲੈਣਾ)

ਇਸ਼ਕ ਦਾ ਭਾਰ ਚਾਣਾ ਸੌਖਾ ਨਹੀਂ । ਇਹ ਭਾਰ ਨਾ ਚਾਵਣਾ ਸਹਿਲ ਹੈ। “ਕੌਣ ਚੁਕੇ ਪੂਤ ਪੱਗੜ ਦੇ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ