ਕੌਣ ਕਹੇ ਰਾਣੀਏਂ, ਨੀ ਅੱਗਾ ਢੱਕ

- (ਕਿਸੇ ਵੱਡੇ ਨੂੰ ਉਸਦੀ ਭੁੱਲ ਦੱਸਣ ਦੀ ਦਲੇਰੀ ਕੋਈ ਨਹੀਂ ਕਰਦਾ)

ਆਪਣੇ ਘਰ ਜੇ ਰੱਬ ਨੇ ਨਹੀਂ ਸੂ ਦਿੱਤਾ, ਤਾਂ ਇਹ ਕਿਸ ਦੇ ਨੇ ? ਇਹ ਵੀ ਸਮਝੋ ਤਾਂ ਉਸੇ ਦੇ ਨੇ। ਪਰ ਸਮਝਣ ਦੀ ਗੱਲ ਏ ਨਾ, ਉਸਨੂੰ ਕੌਣ ਆਖੇ, "ਰਾਣੀਏ ਅੱਗਾ ਢੱਕ ?"

ਸ਼ੇਅਰ ਕਰੋ

📝 ਸੋਧ ਲਈ ਭੇਜੋ