ਕੌਣ ਕਿਸੇ ਦੇ ਆਵੇ ਜਾਵੇ, ਦਾਣਾ ਪਾਣੀ ਲਿਆਵੇ

- (ਅੰਨ-ਜਲ ਬੜਾ ਪਰਬਲ ਹੈ)

'ਕੌਣ ਕਿਸੇ ਦੇ ਆਵੇ ਜਾਵੇ, ਦਾਣਾ ਪਾਣੀ ਲਿਆਵੇ।' ਤੁਸਾਂ ਕਿੱਥੋਂ ਮੇਰੇ ਘਰ ਚਰਨ ਪਾਣੇ ਸਨ। ਅੰਨ ਜਲ ਹੀ ਤੋਰ ਕੇ ਲੈ ਆਇਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ