ਕੀ ਕਰੂਗਾ ਪਾਂਧਾ, ਜਿਨ ਮੰਗ ਪਰਾਇਆ ਖਾਧਾ

- (ਜਿਹੜਾ ਆਪ ਮੰਗ ਪਿੰਨ ਕੇ ਗੁਜ਼ਾਰਾ ਕਰਦਾ ਹੈ, ਉਹ ਦੂਜਿਆਂ ਨੂੰ ਕੀ ਦੇਵੇਗਾ)

ਛੱਡੋ ਪਰਾਂ, ਇਸ ਮਨਹੂਸ ਦਾ ਜ਼ਿਕਰ ਹੀ ਨਾ ਕਰੋ । ਇਸ ਦਾ ਆਪਣਾ ਝੱਟ ਤਾਂ ਟੱਪਦਾ ਨਹੀਂ, ਕਿਸੇ ਦੀ ਮਦਦ ਕੀ ਇਸ ਨੇ ਕਰਨੀ ਜੇ। ਅਖੇ 'ਕੀ ਕਰੂਗਾ ਪਾਂਧਾ, ਜਿਨ ਮੰਗ ਪਰਾਇਆ ਖਾਧਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ