ਕੀ ਪਿੱਦੀ ਤੇ ਕੀ ਪਿੱਦੀ ਦਾ ਸ਼ੋਰਬਾ

- (ਨਿਰਧਨ ਜਾਂ ਨਿਰਬਲ ਪੁਰਸ਼ ਕਿਸੇ ਦੀ ਸਹਾਇਤਾ ਨਹੀਂ ਕਰ ਸਕਦਾ)

ਛੱਡੋ ਜੀ, ਵਿਚਾਰੇ ਯਤੀਮ ਨੂੰ। 'ਕੀ ਪਿੱਦੀ ਕੀ ਪਿੱਦੀ ਦਾ ਸ਼ੋਰਬਾ'। ਉਹਦੇ ਆਪਣੇ ਖਾਣ ਲਈ ਹੈ ਨਹੀਂ, ਤੁਹਾਡੇ ਲਈ ਕਿੱਥੋਂ ਲਿਆਵੇਗਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ