ਕੀੜੀ ਦੇ ਘਰ ਨਰੈਣ

- (ਮਿਲਣ ਆਉਣ ਵਾਲੇ ਦਾ ਆਦਰ ਕਰਨ ਸਮੇਂ ਇਹ ਅਖਾਣ ਵਰਤਦੇ ਹਨ)

ਕੌੜੀ- ਰਾਮ ਸਤ ਬੇਬੇ । ਪੇਮੀ-(ਉੱਠ ਕੇ ਗਲ ਮਿਲ ਕੇ) ਆ ਕੁੜਮਣੀ ਰਾਣੀ । ਜੀ ਆਇਆਂ ਨੂੰ, ਸਦਕੇ ਆਇਆਂ ਨੂੰ । ਕੀੜੀ ਦੇ ਘਰ ਨਰੈਣ ।

ਸ਼ੇਅਰ ਕਰੋ

📝 ਸੋਧ ਲਈ ਭੇਜੋ