ਕੀੜੀ ਦੇ ਖੰਭ ਨਿਕਲੇ ਹਨ

- (ਜਦ ਕੋਈ ਆਪਣੀ ਵਿਤੋਂ ਪਰ੍ਹੇ ਕੰਮ ਕਰਨ ਦਾ ਹੀਆ ਕਰੇ)

ਆਪਣੀ ਵਿੱਤ ਵਿੱਚ ਹੀ ਰਿਹਾ ਕਰੋ, ਜਦੋਂ 'ਕੀੜੀ ਦੇ ਖੰਭ ਨਿਕਲਦੇ ਹਨ ਤਾਂ ਉਹਦੀ ਮੌਤ ਆ ਜਾਂਦੀ ਹੈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ