ਕੀੜੀ ਦੀ ਮੌਤ ਆਉਂਦੀ ਹੈ, ਤਾਂ ਉਹ ਨੂੰ ਖੰਭ ਲਗ ਜਾਂਦੇ ਹਨ

- (ਜਦ ਹੰਕਾਰ ਵਿਚ ਆ ਕੇ ਦੂਜਿਆਂ ਨੂੰ ਦੁਖੀ ਕਰੀਏ ਪਰ ਆਪ ਦੁੱਖ ਪਾਈਏ)

ਓਏ ਤੂੰ ਆਪਣੇ ਆਪ ਵਿੱਚ ਰਹਿ ਕੇ ਗੱਲ ਕਰਿਆ ਕਰ, ਮਲੂਮ ਹੁੰਦਾ ਏ ਤੈਨੂੰ ਸਿਆਣਿਆਂ ਦੀ ਗੱਲ ਭੁੱਲ ਗਈ ਹੈ ਅਖੇ 'ਕੀੜੀ ਦੀ ਮੌਤ ਆਉਂਦੀ ਹੈ ਤਾਂ ਉਸ ਨੂੰ ਖੰਭ ਲਗ ਜਾਂਦੇ ਹਨ।'

ਸ਼ੇਅਰ ਕਰੋ

📝 ਸੋਧ ਲਈ ਭੇਜੋ