ਕੀੜੀ ਨੂੰ ਠੂਠਾ ਹੀ ਦਰਿਆ ਹੈ

- (ਥੋੜੀ ਹੈਸੀਅਤ ਵਾਲੇ ਦਾ ਥੋੜਾ ਨੁਕਸਾਨ ਵੀ ਉਸਦਾ ਦਿਲ ਤੋੜ ਦੇਂਦਾ ਹੈ)

ਨੁਕਸਾਨ ਤਾਂ ਵਿਚਾਰੇ ਧਰਮ ਦਾਸ ਦਾ ਥੋੜਾ ਹੀ ਹੋਇਆ ਹੈ, ਪਰ ਉਸ ਕੀੜੀ ਲਈ ਤਾਂ ਠੂਠਾ ਹੀ ਦਰਿਆ ਬਰਾਬਰ ਸੀ। ਪੱਲੇ ਓਹਦੇ ਭਲਾ ਕਿਹੜਾ ਬਹੁਤਾ ਸੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ