ਕੀਤੀ ਕਰਾਈ ਸਿਰ ਸੁਆਹ

- (ਜਦ ਸਾਰੀ ਮਿਹਨਤ ਵਿਅਰਥ ਜਾਵੇ)

ਮੈਂ ਮਰ ਗਿਆ ਮਿਹਨਤਾਂ ਕਰਦਾ। ਮੁੰਡੇ ਨੇ ਮੇਰੀ ਸਾਰੀ ਕੀਤੀ ਕਰਾਈ ਤੇ ਸਿਰ ਸੁਆਹ ਪਾ ਦਿੱਤੀ। ਚਾਰ ਕੌਡੀਆਂ ਕਮਾਉਣ ਲੱਗਾ, ਤਾਂ ਮੇਰੇ ਵੱਲੋਂ ਅੱਖਾਂ ਫੇਰ ਬੈਠਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ