ਕਹਿਣ ਕਮਲੇ, ਸੁਣਤ ਬੌਰੇ

- (ਜਿਹੜੀ ਗੱਲ ਸੁਣਨ ਜਾਂ ਮੰਨਣ ਵਿੱਚ ਨਾ ਆਵੇ)

ਨਹੀਂ ਤਾਂ ਇਹ ਕੋਈ ਮੰਨਣ ਵਾਲੀ ਗੱਲ ਏ ? 'ਕਹਿਤ ਕਮਲੇ ਸੁਣਤ ਬੌਰੇ ।" ਕੋਈ ਸੁਦਾਈ ਵੀ ਨਹੀਂ ਮੰਨ ਸਕਦਾ। ਇਹੋ ਜਿਹੀ ਬੇ-ਥਵੀ ਬੇ-ਪੈਰੀ ਗੱਲ।

ਸ਼ੇਅਰ ਕਰੋ

📝 ਸੋਧ ਲਈ ਭੇਜੋ