ਕਹਿਣਾ ਸੌਖਾ ਕਰਨਾ ਔਖਾ

- (ਜ਼ਬਾਨੀ ਤਾਂ ਕੋਈ ਬੜਾ ਜਮ੍ਹਾਂ ਖਰਚ ਕਰੇ, ਪਰ ਉਂਜ ਕੁਝ ਨਾ ਕਰੇ)

ਬਚਨ ਦੇਣਾ ਸੌਖਾ ਹੈ, ਪਰ ਪਾਲਣਾ ਔਖਾ ਹੁੰਦਾ ਹੈ । ਕੁਝ ਸੋਚ ਕੇ ਬਚਨ ਦਿੱਤਾ ਕਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ