ਕਹਿਣਾ ਸੁਣਨਾ ਵੀ ਰਾਹ ਰਾਹ ਦਾ ਹੁੰਦਾ ਏ

- (ਕਿਸੇ ਨੂੰ ਅਕਲ ਜਾਂ ਮੱਤ ਵੀ ਮਿੱਠੇ ਸ਼ਬਦਾਂ ਵਿਚ ਦੇਣੀ ਚਾਹੀਦੀ ਹੈ)

ਹਰ ਕੌਰ -ਬੀਬੀ, ਤੈਨੂੰ ਮੈਂ ਕੀ ਆਖਾਂ ? ਜਿਉਂ ਜਿਉਂ ਤੂੰ ਸਿਆਣੀ ਹੁੰਦੀ ਜਾਂਦੀ ਏਂ, ਖੌਰੇ ਤੇਰੀ ਮੱਤ ਨੂੰ ਕੀ ਹੁੰਦਾ ਜਾਂਦਾ ਏ । ‘ਕਹਿਣਾ ਸੁਣਨਾ ਵੀ ਰਾਹ ਰਾਹ ਦਾ ਹੁੰਦਾ ਏ।' ਜਿੰਦਾਂ ਤੂੰ ਕਰਨੀ ਏਂ, ਇੱਦਾਂ ਕੋਈ ਨਹੀਂ ਕਰਦਾ ਬਰੋਬਰ ਦੇ ਧੀਆਂ ਪੁੱਤਾਂ ਨਾਲ ।

ਸ਼ੇਅਰ ਕਰੋ

📝 ਸੋਧ ਲਈ ਭੇਜੋ