ਕਹਿਰੇ ਦਰਵੇਸ਼ ਬਰ ਜਾਨੇ ਦਰਵੇਸ਼

- (ਗ਼ਰੀਬ ਦਾ ਗੁੱਸਾ ਗ਼ਰੀਬ ਦੀ ਜਾਨ ਤੇ ਹੀ ਹੁੰਦਾ ਹੈ)

“ਮਾਰਿਆ ਸਾਡੀ ਜੁੱਤੀ ਤੋਂ ।” ਕਹਿਣ ਨੂੰ ਤਾਂ ਮਾਇਆ ਕਹਿ ਗਈ, ਪਰ ਉਸ ਦੇ ਦਿਲ ਨੂੰ ਬਰਾਬਰ ਡੋਬ ਪੈ ਰਹੇ ਸਨ। 'ਕਹਿਰੇ ਦਰਵੇਸ਼ ਬਰ ਜਾਨੇ ਦਰਵੇਸ਼' ਵਾਂਗ ਉਹ ਇਸ ਕੋਲੋਂ ਚਾਹੁੰਦੀ ਸੀ ਕਿ ਮੁੜ ਕੇ ਕੋਈ ਅਜਿਹਾ ਵਾਕ ਨਾ ਕਹੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ