ਕੇਸਰ ਦੀ ਕਿਆਰੀ ਵਿੱਚ ਕਸੁੰਭੇ ਦਾ ਬੂਟਾ

- (ਕਿਸੇ ਖ਼ੁਸ਼ੀ ਵਿੱਚ ਕੋਈ ਵਿਘਨ ਪੈਣ ਲੱਗ ਪੈਣੇ)

ਅਖ਼ੀਰ ਕੇਸਰ ਦੀ ਕਿਆਰੀ ਵਿਚ ਕਸੁੰਭੇ ਦਾ ਬੂਟਾ ਉੱਗ ਹੀ ਪਿਆ ! ਸਮਾਂ ਪਾ ਕੇ ਜੋਗਿੰਦਰ ਸਿੰਘ ਦਾ ਦੂਜਾ ਵਿਆਹ ਹੋ ਗਿਆ ਤੇ ਉਸਨੇ ਅੰਦਰਖਾਨੇ ਘਰ, ਜਾਇਦਾਦ-ਸਭ ਕੁਝ ਨਵੀਂ ਵਹੁਟੀ ਦੇ ਨਾਮ ਕਰ ਦਿੱਤਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ