ਕੇਤੇ ਲੈ ਲੈ ਮੁਕਰੁ ਪਾਹਿ

- (ਰੱਬ ਦੀਆਂ ਸਾਰੀਆਂ ਦਾਤਾਂ ਪਾ ਕੇ ਵੀ ਕੋਈ ਮੁੱਕਰਦਾ ਫਿਰੇ)

ਸ਼ਾਹੂਕਾਰ ਪਾਸੋਂ ਪੈਸੇ ਲੈ ਕੇ ਸੁਥਰੇ ਦਾ ਮੁੱਕਰ ਜਾਣਾ । ਜਦ ਗੁਰੂ ਜੀ ਨੇ ਪੁੱਛਣਾ ਤਾਂ ਆਖਣਾ, "ਮੈਂ ਤਾਂ ਗੁਰੂ ਨਾਨਕ ਦੇਵ ਜੀ ਦੇ ਵਾਕ ਪਰ ਚਲਦਾ ਹਾਂ : "ਕੇਤੇ ਲੈ ਲੈ ਮੁਕਰੁ ਪਾਹਿ ॥"

ਸ਼ੇਅਰ ਕਰੋ

📝 ਸੋਧ ਲਈ ਭੇਜੋ