ਖਾ ਚੂਰੀ, ਚੋ ਮੱਝ ਬੂਰੀ

- (ਕਿਸੇ ਉੱਤੇ ਖ਼ੁਸ਼ ਹੋ ਕੇ ਮੌਜਾਂ ਮਾਨਣ ਦੀ ਅਸੀਸ ਦੇਣੀ)

ਬੱਚਾ ਖਾ ਚੂਰੀ, ਚੋ ਮੱਝ ਬੂਰੀ, ਜੀਉ ਵਿਚ ਨਾ ਹੋ ਦਲਗੀਰ ਮੀਆਂ ।
ਰੱਬ ਕਾਜ ਸਵਾਰਸੀ ਆਪ ਤੇਰੇ, ਕੋਈ ਤੁਧ ਨਾ ਹੋਵਸੀ ਭੀੜ ਮੀਆਂ !

ਸ਼ੇਅਰ ਕਰੋ

📝 ਸੋਧ ਲਈ ਭੇਜੋ