ਖਾ ਗਏ ਘਰ ਵਾਲੇ, ਨਾਂ ਪ੍ਰਾਹੁਣਿਆਂ ਦਾ

- (ਨੁਕਸਾਨ ਕਰੇ ਕੋਈ ਤੇ ਨਾਂ ਕਿਸੇ ਹੋਰ ਦਾ)

ਝੁੱਗਾ ਚੌੜ ਕੀਤਾ ਤੇਰਾ, ਤੇਰੇ ਬੇਲੀਆਂ ਨੇ । ਸਾਡੇ ਹਿੱਸੇ ਕੀਹ ਆਇਆ--ਬੱਸ, ਬਦਨਾਮੀ । 'ਖਾ ਗਏ ਘਰ ਵਾਲੇ ਤੇ ਨਾਂ ਪਰਾਹੁਣਿਆਂ ਦਾ ।' ਵਾਲੀ ਗੱਲ ਹੋਈ ਹੈ ਸਾਡੇ ਨਾਲ ਤਾਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ