ਖਾ ਗਏ ਰੰਗ ਲਾ ਗਏ ਜੋੜ ਗਏ ਸੋ ਰੋੜ੍ਹ ਗਏ

- (ਭਾਵ ਛਕਣ ਛਕਾਣ ਵਾਲੇ ਚੰਗੇ ਹਨ ਤੇ ਕੰਜੂਸ ਮਾੜੇ)

ਸ਼ਰਾਬੀ-'ਖਾ ਗਏ ਰੰਗ ਲਾ ਗਏ ਜੋੜ ਗਏ, ਸੋ ਰੋੜ੍ਹ ਗਏ । ਖੂਬ ਛਕੋ ਪਿਆਰਿਓ, ਭਰ ਭਰ ਕੇ ਪਿਆਲੇ, ਪਿਛਲੇ ਆਪਣਾ ਹਿਸਾਬ ਆਪੇ ਨਿਬੇੜ ਲੈਣਗੇ, ਤੁਸੀਂ ਆਪਣਾ ਜ਼ਿਕਰ ਕਰੋ ।

ਸ਼ੇਅਰ ਕਰੋ

📝 ਸੋਧ ਲਈ ਭੇਜੋ