ਖਾ ਗਈ ਲੁਕਾਈ, ਤੇ ਸਿਰ ਬੰਦੀ ਦੇ ਆਈ

- (ਜਦ ਮੌਜਾਂ ਕੋਈ ਕਰ ਜਾਵੇ ਤੇ ਭਰਨਾ ਕਿਸੇ ਨੂੰ ਆ ਜਾਵੇ)

ਸਾਰਾ ਘਰ ਖਾ ਪੀ ਤੁਹਾਡੇ ਪਿੰਡ ਦੇ ਗਏ ਹਨ ਤੇ ਤਾਹਨੇ ਰੋਜ਼ ਮੇਰੇ ਪੇਕਿਆਂ ਦੇ ਦਿੰਦੇ ਹੋ। ਖਾ ਗਈ ਲੁਕਾਈ, ਤੇ ਸਿਰ ਬੰਦੀ ਦੇ ਆਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ