ਖਾ ਕੇ ਪਛਤਾਇਆ, ਨ੍ਹਾ ਕੇ ਨਹੀਂ ਪਛਤਾਇਆ

- (ਜੇ ਬਹੁਤਾ ਖਾ ਲਈਏ ਤਾਂ ਬੀਮਾਰੀ ਦਾ ਡਰ ਹੈ, ਬਹੁਤਾ ਨ੍ਹਾ ਲਈਏ ਤਾਂ ਲਾਭ ਹੀ ਲਾਭ ਹੈ)

ਕਾਕਾ, ਚੰਗੀ ਤਰ੍ਹਾਂ ਮਲ ਮਲ ਕੇ ਨਹਾਉ, ਪਾਣੀ ਵਿੱਚ ਬੈਠੋ, ਤਰੋ, ਖੇਡੋ । ਬਹੁਤਾ ਖਾ ਕੇ ਪਛਤਾਈਦਾ ਹੈ, ਨਹਾ ਕੇ ਨਹੀਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ