ਖਾਧਾ ਪੀਤਾ ਲਾਹੇ ਦਾ, ਬਾਕੀ ਨਾਦਰਸ਼ਾਹੇ ਦਾ

- (ਨਾਦਰਸ਼ਾਹ ਦੀ ਲੁੱਟ ਇਤਨੀ ਮਸ਼ਹੂਰ ਸੀ ਕਿ ਲੋਕੀ ਸਮਝਦੇ ਸਨ ਕਿ ਜੋ ਖਾ ਪੀ ਲਿਆ, ਉਹੀ ਸਾਡਾ ਹੈ)

ਦੇਸ ਦੀ ਵਿਰਾਨੀ ਦਾ ਇਹ ਹਾਲ ਹੈ ਕਿ ਪੰਜਾਬ ਵਿਚ ਪਿੰਡ ਪਿੰਡ ਇਹ ਕਹਾਵਤ ਮਸ਼ਹੂਰ ਹੈ 'ਖਾਧਾ ਪੀਤਾ ਲਾਹੇ ਦਾ, ਬਾਕੀ ਨਾਦਰ ਸ਼ਾਹੇ ਦਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ