ਖਾਈ ਭਲੀ ਕਿ ਜਾਈ

- (ਪੇਟ ਪਾਲਣ ਵਾਲਾ ਚੰਗਾ ਲਗਦਾ ਹੈ, ਸੰਬੰਧੀ ਨਹੀਂ)

ਉਹ ਅਕਸਰ ਹਨੇਰੇ ਸਵੇਰੇ ਲੁਕ ਛੁਪ ਕੇ, ਘੀਸੂ ਨੂੰ ਕੁਛੜ ਲਈ, ਇਕ ਅਧ ਫੇਰਾ ਉਸ ਦੇ ਘਰ ਪਾ ਹੀ ਆਉਂਦੀ ਸੀ । "ਖਾਈ ਭਲੀ ਕਿ ਮਾਈ' ਕਹਾਵਤ ਅਨੁਸਾਰ ਬਾਲਾਂ ਨੂੰ ਖਾਣ ਦਾ ਵੀ ਲੋਭ ਹੁੰਦਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ