ਖਾਈਏ ਦਾਲ ਜਿਹੜੀ ਨਿਭੇ ਨਾਲ

- (ਸੰਜਮ ਦੀ ਸਿੱਖਿਆ ਦੇਣ ਲਈ ਵਰਤਦੇ ਹਨ)

ਸੰਜਮੀ ਜੀਵਨ ਬੜਾ ਗੁਣਕਾਰੀ ਹੁੰਦਾ ਹੈ । 'ਖਾਈਏ ਕਣਕ ਦਾਲ, ਜਿਹੜੀ ਨਿਭੇ ਨਾਲ'। ਵਿੱਤ ਵਿੱਚ ਰਹਿਣ ਨਾਲ ਬੰਦਾ ਸਾਰੀ ਹਯਾਤੀ ਸੌਖ ਨਾਲ ਕਟਦਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ